1. ਸੇਵਾਵਾਂ

Foreigners Studio S.R.L. ਇਟਲੀ ਵਿੱਚ ਇੱਕ ਸੁਤੰਤਰ ਕਾਨੂੰਨੀ ਅਤੇ ਇਮੀਗ੍ਰੇਸ਼ਨ ਸਲਾਹਕਾਰ ਏਜੰਸੀ ਹੈ। ਅਸੀਂ ਇਟਲੀ ਦੇ ਵਕੀਲਾਂ ਅਤੇ ਪੈਟਰੋਨਾਟੋ ਨਾਲ ਕੰਮ ਕਰਦੇ ਹਾਂ।

2. ਨੋ-ਰੀਫੰਡ ਪਾਲਿਸੀ ਅਤੇ ਆਪਸੀ ਸਮਝੌਤਾ (No Refund Policy)

ਕੋਈ ਸਟੈਂਡਰਡ ਰੀਫੰਡ ਪਾਲਿਸੀ ਨਹੀਂ:
ਕਿਉਂਕਿ ਫਾਈਲ ਸ਼ੁਰੂ ਹੁੰਦੇ ਹੀ ਤੁਰੰਤ ਕੰਮ ਅਤੇ ਦਸਤਾਵੇਜ਼ੀ ਤਸਦੀਕ ਸ਼ੁਰੂ ਹੋ ਜਾਂਦੀ ਹੈ, ਇਸ ਲਈ ਫੀਸ ਨਾਨ-ਰੀਫੰਡੇਬਲ ਹੁੰਦੀ ਹੈ।

ਕੰਮ ਪੂਰਾ ਕਰਨ ਦੀ ਵਚਨਬੱਧਤਾ:
ਅਸੀਂ ਹਮੇਸ਼ਾ ਆਪਣੇ ਕਲਾਇੰਟਾਂ ਦਾ ਕੰਮ ਪੂਰੀ ਜ਼ਿੰਮੇਵਾਰੀ ਨਾਲ ਨੇਪਰੇ ਚਾੜ੍ਹਦੇ ਹਾਂ। ਕਿਸੇ ਵੀ ਖ਼ਾਸ ਹਾਲਤ ਜਾਂ ਸਰਕਾਰੀ ਬਦਲਾਅ ਵਿੱਚ ਅਸੀਂ ਆਪਸੀ ਗੱਲਬਾਤ ਅਤੇ ਸਮਝੌਤੇ ਰਾਹੀਂ ਅਡਜਸਟਮੈਂਟ ਕਰਦੇ ਹਾਂ।